ਤੇਰੇ ਵੱਲ ਆਉਂਦੇ ਕਦਮਾਂ ਲਈ, ਤੇ ਕੁਝ ਅਧੂਰੇ ਮੇਰੇ ਜਜ਼ਬਾਤਾਂ ਲਈ... ਸਾਡੇ ਸੰਗ ਗੁਜ਼ਾਰੇ ਪਲਾਂ ਰੂਪੀ ਕੁਝ ਮਿਲੀਆਂ ਤੈਥੋਂ ਸੁਗਾਤਾਂ ਲਈ... ਤੇਰੇ ਬੱਚਿਆਂ ਵਰਗੇ ਹਾਸੇ ਲਈ,ਮੇਰੇ ਨੈਣਾਂ ਵਿਚਲੇ ਪਾਣੀ ਲਈ... ਕੁਝ ਸੋਚ ਮੇਰੀ ਦੇ ਮੱਲਾਹ ਲਈ ਤੇ ਕੁਝ ਅਧੂਰੀ ਤੇਰੀ ਕਹਾਣੀ ਲਈ... ਤੇ ਇਹ ਮੇਰੀ ਆਪਣੀ ਥਾਂ ਐ... ਮੇਰੀ ਕਵਿਤਾ ਲਈ.. ਕਲਾ ਲਈ... ਮੇਰੇ ਆਪਣੇ ਆਪ ਲਈ...ਜਿੱਥੇ ਮੇਰਾ ਦਿਲ ਰੋ ਸਕਦਾ ਐ, ਮੇਰੀ ਰੂਹ ਮੁਸਕੁਰਾ ਸਕਦੀ ਐ.. ਜਿੱਥੇ ਮੈਂ ਮੇਰੀ ਸਭ ਤੋਂ ਪਿਆਰੀ ਦੋਸਤ ਕਵਿਤਾ ਤੇ ਆਪਣਾ ਖ਼ੁਦ ਦਾ ਸਾਥ ਮਾਣ ਸਕਦੀ ਹਾਂ ਤੇ ਜਿੱਥੇ ਤੁਸੀ ਸਭ ਅਸਲੀ ਜੱਸੀ ਦੇ ਰੂ-ਬ-ਰੂ ਹੋ ਸਕਦੇ ਓ....
No comments:
Post a Comment